ਤੂੰ ਮੈਨੂੰ ਭੁੱਲ ਜਾ ਤੇ ਮੈਂ ਤੈਨੂੰ ਭੁੱਲ ਜਾਂਦਾ ਹ&#2

~Guri_Gholia~

ਤੂੰ ਟੋਲਣ
ਮੁੱਕਦੀ ਗੱਲ ਇਹ ਆ ਕੇ ਕਿ .....
ਤੂੰ ਮੈਨੂੰ ਭੁੱਲ ਜਾ ਤੇ ਮੈਂ ਤੈਨੂੰ ਭੁੱਲ ਜਾਂਦਾ ਹਾਂ....
ਜੇ ਕਿਸਮਤ ਦੀ ਅੱਗ ਵਿੱਚ ਦੋਵੇਂ ਸੜ ਗਏ...
ਤਾਂ ਦੋਹਾਂ ਦੀ ਰਾਖ ਵੀ ਕਿਸੇ ਦੇ ਕੰਮ ਨਹੀਂ ਆਉਣੀ....

- ਸੁੱਖੀ ਬਵਰਾ
 
Top