ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ

Gill Saab

Yaar Malang
ਜਿਸ ਕੁੜੀ ਨੂੰ ਮੈਂ ਪਿਆਰ ਕਰਦਾ ਸੀ
ਉਸ ਕੁੜੀ ਨੂੰ ਮੈਂ ਪੁੱਛਣਾ ਲਈ ਗਿਆ
ਕੀ ਤੂੰ ਮੈਨੂੰ ਪਿਆਰ ਕਰਦੀ ਆਂ
ਉਹ ਮੈਨੂੰ ਕਹਿੰਦੀ ਮੈਂ ਤੈਨੂੰ ਹਾਂ ਨਹੀਂ ਕਰ ਸਕਦੀ
ਬਸ ਇਹ ਗੱਲ ਆਖ ਕੇ ਚਲੀ ਗਈ
ਤੇ ਮੈਂ ਅੱਜ ਉਸ ਦੀ ਹਾਂ ਦੀ ਉਡੀਕ ਲਈ
ਨਿੱਤ ਉਸ ਥਾਂ ਤੇ ਜਾ ਕੇ ਉਸ ਦੀ ਉਡੀਕ ਕਰਦਾ ਹਾਂ

by Parnam Gill
 
Top