ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਇਕੱਠੇ ਹੋ ਜਾ&#2

ਦੁਸ਼ਮਣਾਂ ਕੋਲੋਂ ਰਹਿਮ ਦੀ ੳਮੀਦ ਨਾ ਰੱਖੋ,
ਅੱਜ ਆਪਣੇ ਵੀ ਮਦਦ ਤੋ ਬੇਜ਼ਾਰ ਨੇ,
ਸਿੱਖ ਆਪ ਹੀ ਏਨੇ ਨਿਵਾਣਾ ਵੱਲ ਚਲੇ ਜਾਣਗੇ,
ਏਹ ਵੇਖ ਕੇ ਸਭ ਪ੍ਰੇਸ਼ਾਨ ਨੇ,
ਛੱਡ ਦਿਉ ਬੇਗਾਨਿਆ ਤੇ ਟੇਕ ਰੱਖਣਾ,
ਇਨ੍ਹਾਂ ਦਾ ਨਿਤ ਦਾ ਸ਼ੌਂਕ ਹੈ ਸਿੱਖਾਂ ਦਾ ਲਹੂ ਚੱਖਣਾ,
ਸਾਡੇ ਸਰੀਰਾਂ ਨੁੰ ਮੁਕਾ ਕੇ ਪਰ ਖਾਲਸੇ ਨੁੰ ਨਾ ਮਕਾ ਸਕੇ,
ਹੁਣ ਸਿਧਾਂਤਾਂ ਨੁੰ ਮੁਕਾਣ ਦਾ ਹਰ ਤਰੀਕਾ ਲੱਭਦੇ ਨੇ,
ਕਿਉਕਿ ਸਾਡੇ ਕੌਮ ਦੇ ਲੀਡਰ ਹੀ ਏਨ੍ਹਾਂ ਦਾ ਪਾਣੀ ਭਰਦੇ ਨੇ,
ਹਾਲੇ ਵੀ ਮੌਕਾ ਹੈ ਇਕ ਨਿਸ਼ਾਨੇ ਤੇ ਇੱਕਠੇ ਹੋ ਜਾਵੋ,
ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਇਕੱਠੇ ਹੋ ਜਾਵੋ
 

JUGGY D

BACK TO BASIC
Re: ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਇਕੱਠੇ ਹੋ ਜ&#2622

sahi gall aa :yes
 
Re: ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਇਕੱਠੇ ਹੋ ਜ&#2622

true aa...g
 

Narbir

Member
Re: ਗੁਰੂ ਗ੍ਰੰਥ ਸਾਹਿਬ ਜੀ ਦੀ ਕਮਾਨ ਹੇਠ ਇਕੱਠੇ ਹੋ ਜ&#2622

Very gud lines
 
Top