ਗਿਆ ਬੈਠ ਗੁਰੂ ਘਰ ਜੀ

KARAN

Prime VIP
ਗਿਆ ਬੈਠ ਗੁਰੂ ਘਰ ਜੀ
ਕੇਸਰੀ ਪਰਨਾ, ਲਾ ਲਿਆ ਧਰਨਾ
ਕੇ ਹੁਣ ਨਹੀ ਸਰਨਾ, ਹੈ ਪੈਣਾ ਮਰਨਾ
ਕੇ ਹੈ ਕੋਈ ਸ਼ਖਸ ਨਾਲ ਜੋ ਚੱਲੇ

ਤੱਕ ਜਿਗਰਾ ਯੋਧੇ ਦਾ
ਖੜਕ ਗਏ ਫੂਨ , ਉੱਬਲ ਗਿਆ ਖੂਨ,
ਤੇ ਛੱਡ ਸਕੂਨ ਥੋੜਾ ਜਿਆ ਹੱਲੇ

ਜਿਹੜੇ ਬੰਦ ਨੇ ਜੇਲਾਂ ਚ
ਕਾਹਤੋਂ ਨਹੀਂ ਛੱਡਦੇ, ਬਾਹਰ ਨਹੀ ਕੱਡਦੇ
ਸਜ਼ਾ ਹੋਈ ਪੂਰੀ ਫੇ ਕੀ ਮਜਬੂਰੀ
ਕਾਹਤੋਂ ਨੇ ਫਿਰ ਵੀ ਜੇਲ ਵਿਚ ਡੱਕੇ

ਗੁਰਬਖਸ਼ ਨਾ ਰਲਗੇ ਜੀ
ਕਰਨ ਹੜਤਾਲ, ਗੁਰਾਂ ਦੇ ਨਾਲ
ਜੇਲਾਂ ਚੋ ਕੱਡ ਦੋ ਵੀਰ ਸਾਡੇ ਸੱਕੇ ..................

Zaildar Pargat Singh

‪Support Bhai Gurbaksh‬
 
Top