ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ _____ ਅਪਨੇ ਸਤਿਗੂਰੁ ਤੇ ਪੂਰਾ ਵਿਸਵਾਸ ਰਹੇ _____ ਕਹਿਣ ਨੁੰ ਤਾ ਦੁਖਾ ਦੀ ਨਗਰੀ ਹੈ ਇਹ ਜਿੰਦਗੀ _____ ਪਰ ਖੁਸ਼ੀ ਨਾਲ ਕਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ _____ [♥]