ਜਿਂਦਗੀ ਵਿਚ

ਜਿਂਦਗੀ ਵਿਚ ਸਿਮਰਨ ਦੀ ਮਿਠਾਸ ਰਹੇ..
ਆਪਨੇ ਸਤਗੁਰੂ ਤੇ ਪੂਰਾ ਵਿਸ਼ਵਾਸ ਰਹੇ..
ਕਹਿਨ ਨੂਂ ਤਾ ਦੁਂਖਾ ਦੀ ਨਗਰੀ ਹੈ ਇਹ ਜ਼ਿਦਗੀ...
ਪਰ ਖੁਸ਼ੀ ਨਾਲ ਕਟ ਜਾਵੇ.......
ਜੇ " ਵਾਹਿਗੁਰੂ " ਦਾ ਸਾਥ ਰਹੇ.​
 

Attachments

  • soni 11 039.jpg
    soni 11 039.jpg
    75.5 KB · Views: 93
Top