ਵਾਹਿਗੂਰੁ ਦਾ ਸਾਥ ਰਹੇ

ਜਿੰਦਗੀ ਚ ਸਿਮਰਨ ਦੀ ਮਿਠਾਸ ਰਹੇ ,
ਅਪਨੇ ਸਤਿਗੂਰੁ ਤੇ ਪੂਰਾ ਵਿਸਵਾਸ ਰਹੇ,
ਕਹਿਣ ਨੁੰ ਤਾ ਦੁਖਾ ਦੀ ਨਗਰੀ ਹੈ ਇਹ ਜਿੰਦਗੀ,

ਪਰ ਖੁਸ਼ੀ ਨਾਲ ਕਟ ਜਾਵੇ ਜੇ ਵਾਹਿਗੂਰੁ ਦਾ ਸਾਥ ਰਹੇ !

 
smiley32.gif
smiley32.gif
 
Top