ਖਾਮੋਸ਼ ਹੋ ਗਏ ਨੇ ਜਾਂ ਪੱਥਰ ਬਣ ਗਏ ਨੇ

→ ✰ Dead . UnP ✰ ←

→ Pendu ✰ ←
Staff member
ਬਦਲ ਗਈ ਏ ਦੁਨੀਆਂ, ਤੇਰੇ ਬਦਲ ਜਾਣ ਨਾਲ

ਰੰਗ ਵਟਾ ਗਏ ਆਪਣੇ, ਤੇਰੇ ਬਦਲ ਜਾਣ ਨਾਲ

ਅੱਖਾਂ ਫੇਰ ਕੇ ਕੋਲੋਂ ਲੰਘ ਜਾਂਦੇ ਨੇ ਬੇਪਛਾਣੇ

ਪਹਿਚਾਣ ਬਣੀ ਸੀ ਜਿਨ੍ਹਾਂ ਨਾਲ, ਤੇਰੀ ਪਹਿਚਾਣ ਨਾਲ

ਖਾਮੋਸ਼ ਹੋ ਗਏ ਨੇ ਜਾਂ ਪੱਥਰ ਬਣ ਗਏ ਨੇ ਮੇਰੇ ਸਾਹਮਣੇ

ਮੁਸਕਾਨ ਜੁੜੀ ਸੀ ਜਿਨ੍ਹਾਂ ਦੀ, ਆਪਣੀ ਮੁਸਕਾਨ ਨਾਲ

ਸਾਗਰ ਦੀ ਗਹਿਰਾਈ ਨਾਲੋਂ ਵੀ ਡੂੰਘਾ ਰਿਸ਼ਤਾ ਬਣਾ ਕੇ

ਜੋੜ ਗਏ ਮੈਨੂੰ, ਕਿਸੇ ਕਾਫਿਲੇ ਸ਼ਮਸ਼ਾਨ ਨਾਲ

ਬਰਬਾਦ ਕਰਕੇ ਚਲੇ ਗਏ ਮੈਨੂੰ ਤੇ ਮੇਰੀ ਜ਼ਿੰਦਗੀ ਨੂੰ

ਜੋ ਆਏ ਤੇ ਗੁਜਰ ਗਏ, ਕਿਸੇ ਵਹਿਸ਼ੀ ਤੂਫਾਨ ਨਾ


_________
Unknown
 
Top