ਵੱਡੇ ਬਣ ਗਏ ਨੇ ਓਹ

rulebreaker4

Gurjap Singh
ਵੱਡੇ ਬਣ ਗਏ ਨੇ ਓਹ ਬੋਲਦੇ ਨੇ ਹੁਣ ਬੁਲ੍ਹ ਘੁੱਟ-੨ ਕੇ,
ਅਸੀਂ ਬੈਠੇ ਕਿੰਝ ਓਹਨਾ ਦੀ ਨਿਗਾ ਪਈਏ ਲੋਕੀਂ ਮਿਲਦੇ ਨੇ ਓਹਨਾ ਨੂੰ ਉਠ-੨ ਕੇ,,
ਸਾਡੇ ਜਿਹੇ ਸਲਾਮ ਕਹਿਣ ਵਾਲ਼ੇ ਬਈ ਓਹਨਾ ਨੂੰ ਹਜਾਰ ਹੋ ਗਏ,,,
ਹੁਣ ਸਾਨੂੰ ਨੀ ਓਹ ਚ੍ੱਜ ਨਾਲ ਬੁਲਾਓਂਦੇ ਜਦੋਂ ਦੇ ਸਟਾਰ ਹੋ ਗਏ!!!!![font=&quot][/font]
 
Top