ਪੈਰਾਂ ਤੇ ਖੜੇ ਹੋ ਗਏ

ਖਾ ਖਾ ਕੇ ਠੋਕਰਾ ਆਪਣੇ ਪੈਰਾਂ ਤੇ ਖੜੇ ਹੋ ਗਏ
ਖੌਟੇ ਜਾਣ ਛੱਡਗੀ ਸੀ ਅੱਜ ਦੇਖ ਅਸੀ ਖੌਟੀਓ ਖਰੇ ਹੋ ਗਏ
ਪਿਆਰ ਨਾਮ ਦੇ ਵਹਿਮ ਲਈ ਸਭ ਕੁਝ ਸੂਲੀ ਚਾੜੀਆ ਸੀ
ਗੈਰਾ ਤੇ ਕੀ ਕਰੀਏ ਸ਼ਿਕਵਾ ਸਭ ਆਪਣੇ ਹੱਥੀ ਤਾਂ ਉਜਾੜੀਆ ਸੀ
ਸਾਡੀ ਬਰਬਾਦੀ ਦੀ ਕਹਾਣੀ ਕਿਸੇ ਕਦੇ ਸੁਣਾਈ ਨਾ
ਥੌੜੀ ਜਹੀ ਸ਼ੋਰਤ ਨਾਲ ਸਾਡੇ ਚਰਚੇ ਲੋਕਾ ਵਿਚ ਬੜੇ ਹੋ ਗਏ
ਖਾ ਖਾ ਕੇ ਠੋਕਰਾ ਆਪਣੇ ਪੈਰਾਂ ਤੇ ਖੜੇ ਹੋ ਗਏSent from my SM-N910F using Tapatalk
 
Top