ਗੂਰੁਆਂ ਦਾ ਮੁੱਲ

minder

Member
ਗੂਰੁਆਂ ਦਾ ਮੁੱਲ ਅਸੀ ਤਾਰ ਨਹੀ ਸਕਦੇ ||
ਜੇ ਮੰਗੇ ਜਾਨ ਤੇ ਕਰ ਇਨਕਾਰ ਨਹੀ ਸਕਦੇ ||
ਮਨਿਆ ਕੇ ਜਿੰਦਗੀ ਲਵੇ ਇਮਤਿਹਾਨ ਬੜੇ ||
ਪਰ ਵਾਹਿਗੁਰੂ ਹੋਵੇ ਨਾਲ ਤਾ ਅਸੀ ਹਾਰ ਨਹੀ ਸਕਦੇ ||

writer:- unnown
 
Top