ਿੲਕ 78 ਸਾਲ ਦਾ ਬੰਦਾ ਬੇਹੋਸ਼ ਹੋ ਕੇ ਿਡੱਗ ਪਿਆ

GöLdie $idhu

Prime VIP
ਿੲਕ 78 ਸਾਲ ਦਾ ਬੰਦਾ ਬੇਹੋਸ਼ ਹੋ ਕੇ ਿਡੱਗ ਪਿਆ । ਉਸ ਨੂੰ ਹਸਪਤਾਲ ਭਰਤੀ ਕਰਾਇਆਂ ਗਿਆ । ਤਾਂ ਡਾਕਟਰ ਨੇ ਉਸ ਨੂੰ ਚੋਵੀ ਘੰਟੇ ਆਕਸੀਜਨ ਤੇ ਰੱਖਿਆ । ਦੂਸਰੇ ਿਦਨ ਉਸ ਨੂੰ ਹੋਸ਼ ਆਈ ਤਾਂ ਡਾਕਟਰ ਨੇ ਉਸ ਨੂੰ ਪੰਜਾਹ ਹਜ਼ਾਰ ਰੁ ਦਾ ਿਬੱਲ ਦਿੱਤਾ । ਉਹ ਿਬੱਲ ਦੇਖ ਕੇ ਰੋਣ ਲੱਗ ਿਪਆ । ਡਾਕਟਰ ਨੇ ਕਹਿਆ ਰੋਣ ਵਾਲੀ ਗੱਲ ਨਹੀ । ਜੇ ਤੇਰੇ ਕੋਲ ਪੈਸੇ ਨਹੀ ਹਨ ਤਾਂ ਤੁਸੀ ਹੋਲੀ ਹੋਲੀ ਿਕਸਤਾਂ ਤੇ ਦਈ ਜਾਵੀ ।
ਪਰ ਉਸ ਬੰਦੇ ਨੇ ਕਹਿਆ ਿਕ ਮੈ ਿਬੱਲ ਦੇਖ ਕੇ ਨਹੀ ਰੋ ਰਹਿਆਂ । ਮੈ ਤਾਂ ਿੲਸ ਕਰਕੇ ਰੋ ਰਹਿਆਂ ਹਾਂ ਿਕ ਮੈ ਚੋਵੀ ਘੰਟੇ ਤੁਹਾਡੀ ਆਕਸੀਜਨ ਲਈ । ਤੁਸੀ ਪੰਜਾਹ ਹਜ਼ਾਰ ਦਾ ਿਬੱਲ ਬਣਾ ਿਦਤਾ । ਪਰ ਮੈ ਵਾਹਿਗੁਰੂ ਦੀ ਿਦਤੀ 78 ਸਾਲ ਤੋਂ ਆਕਸੀਜਨ ਲੈ ਰਹਿਆ । ਜੇ ਮੈਨੂੰ ਵਾਹਿਗੁਰੂ ਵੱਲੋਂ ਿਦਤੀ ਆਕਸੀਜਨ ਦਾ ਮੁੱਲ ਦੇਣਾ ਪੈਦਾ ਤਾਂ ਿਫਰ ਕੀ ਬਣਦਾ !
ਜ਼ਰਾ ਸੋਚੋ ! ਕਦੇ ਵਾਹਿਗੁਰੂ ਵੱਲੋਂ ਦਿੱਤੀਆਂ ਵਸਤਾਂ ਦਾ ਅਸੀ ਵਾਹਿਗੁਰੂ ਦਾ ਕਰਜ ਚੁੱਕਾ ਸਕਦੇ ! ਕੀ ਕਦੇ ਅਸੀ ਵਾਹਿਗੁਰੂ ਦਾ ਧੰਨਵਾਦ ਕੀਤਾ !!
ਜੇ ਪਹਿਲਾ ਨਹੀ ਕੀਤਾ ਤਾਂ ਅੱਜ ਤੋਂ ਬਾਦ ਜ਼ਰੂਰ ਵਾਹਿਗੁਰੂ ਨੂੰ ਸਿਮਰਿਆ ਕਰੀਏ ! ਉਸ ਵਾਹਿਗੁਰੂ ਦਾ ਵਾਰ ਵਾਰ ਧੰਨਵਾਦ ਕਰੀਏ । ਿਜਸ ਨੇ ਸਾਨੂੰ ਖਾਣ ਪੀਣ ਹਰ ਵਸਤ ਦਿੱਤੀ ਹੈ । ਿਜਸ ਦਾ ਕੋਈ ਮੁੱਲ ਨਹੀ । ਧੰਨਵਾਦ ਜੀ
 
Top