Mohobat

ਜਿਹਦੇ ਦਿਲ ਵਿੱਚ ਹੋਵੇ ਚੋਰ ਉਹਦੇ ਲਈ ਨਾ ਮਰੀਏ

ਜੇ ਹੋਵੇ ਦਿਲ ਕਮਜੋਰ ਮੁਹੰਬਤ ਨਾ ਕਰੀਏ

ਰਾਗ ਤੋਤੇ ਵਾਗੰ ਦਿਲ ਨੁੰ ਇਹੋ ਸਿਖਾਈ ਦਾ

ਜੇ ਛੱਡ ਕੇ ਤੁਰ ਜੇ ਯਾਰ ਮਗਰ ਨਹੀ ਜਾਈਦਾ


ਯਾਰ ਦਾ ਮਤਲਬ ਜਰ ਜਾਣਾ ਸੋਹਣੇ ਯਾਰ ਦੇ ਕੀਤੇ ਵਾਰਾ ਨੁੰ

ਪਰ ਜਰਨ ਵਾਲੇ ਤਾ ਵਿਰਲੇ ਨੇ ਬੁਹਤੇ ਭੁਲਣ ਸਭ ਇਕਰਾਰਾ ਨੁੰ

ਥਾ ਥਾ ਨਾ ਦਿਲ ਦੀ ਦੱਸ ਦਿਲਾ ਤੇਥੋ ਸਾਭ ਨੀ ਹੋਣਾ ਹਾਰਾ ਨੁੰ

ਸੋਚੀਆ ਸੀ ਮੇਹਫਿਲ ਸਾਡੀ ਏ ਸੱਭ ਮੇਹਫਿਲ ਵਾਲੇ ਸਾਡੇ ਨੇ

³ ਅਸੀ ਜਾਤ ਪਾਤ ਤੋ ਕੇ ਲੇਣਾ ਸੱਭ ਗੋਰੇ ਕਾਲੇ ਸਾਡੇ ਨੇ

ਪਰ ਕੀ ਦੱਸੀਏ ਯਾਰਾ ਉਏ ਅਸੀ ਵਿਸਵਾਸ ਬਣਾਏ ਹਾਰ ਗਏ

ਅਸੀ ਆਪਣੇ ਜਿਹਣਾ ਨੁੰ ਕਿਹਦੇ ਸੀ ਸਾਨੂੰ ਉਹੀ ਇੱਕ ਦਿਨ ਹਾਰ ਗਏ
 
Top