ਰਿਸ਼ਤਾ ਵੀ ਹੁਣ ਆਪਾ ਕੋਈ ਸਕਦੇ ਰੱਖ ਨਹੀ,,,

Jeeta Kaint

Jeeta Kaint @
ਰਿਸ਼ਤਾ ਵੀ ਹੁਣ ਆਪਾ ਕੋਈ ਸਕਦੇ ਰੱਖ ਨਹੀ,,,
ਵੱਖ ਹੋ ਕਿ ਵੀ ਹੁਣ ਆਪਾ ਹੋ ਸਕਦੇ ਵੱਖ ਨਹੀ,,,
ਉੱਚਿਆ ਨਾਲ ਜਦੋਂ ਦੀਆ ਤੇਰੀਆ ਮਿਲੀਆ ਅੱਖਾ
ਸਾਡੇ ਨਾਲ ਹੁਣ ਤਾਹੀਉ ਮਿਲਾਉਂਦਾ ਅੱਖ ਨਹੀ,,,
ਇੱਕ ਤੇਰੇ ਹੀ ਤਾ ਸਹਾਰੇ ਤੇਜਿਊਦੇ ਸੀ ਅਸੀ
ਮਰਾਂਗੇ ਕਿ ਹੁਣ ਤੇਰੇ ਤੇ ਵੀ ਰਿਹਾ ਹੱਕ ਨਹੀ,,,,
ਅਸੀ ਤਾ ਤੇਰੀ ਹਾਮੀ ਭਰਦੇ ਰਹਾਂਗੇ ਹਮੇਸ਼ਾ ਹੀ
ਕੀ ਹੋਇਆ ਤੂੰ ਸਾਡਾ ਜੇ ਕਦੇ ਪੂਰਿਆ ਪੱਖ ਨਹੀ,,,
ਤੇਰੀ ਆਖਰੀ ਖਵਾਹਿਸ਼ ਵੀ Jeete ਨੇ ਕਰਤੀ ਪੂਰੀ
ਛੱਡਿਆ ਉਹਨੇ ਵੀ ਆਪਣਾ ਦੇਖ ਲੈ ਕੱਖ ਨਹੀ,,,


writer : unkown
 
Last edited by a moderator:
Top