ਕੋਈ ਫ਼ਰਕ ਨਹੀ.....

dev2123

Member
ਨਾਲ ਵੱਕਤ ਦੇ ਹਰ ਚੀਜ ਬਦਲਦੀ ਹੈ....
ਬਦਲੀ ਤੇਰੀ ਤੋਰ ਤਾ ਕੋਈ ਫ਼ਰਕ ਨਹੀ..
ਕੀਤਾ ਜਦੋ ਏਲਾਨ ਤੂ ਯਾਰੀ ਤੋੜਨ ਦਾ...
ਜੇ ਲੋਕ ਮੁਚਾਉਨਦੇ ਸ਼ੋਰ ਤਾ ਕੋਈ ਫ਼ਰਕ ਨਹੀ..
ਧੱਕਾ ਹੁੰਦਾ ਨਾਲ ਸਦਾ ਕਮਜੋਰਾ ਦੇ...
ਤੇਰਾ ਵੀ ਚਲਿਗਆ ਜ਼ੋਰ ਤਾ ਕੋਈ ਫ਼ਰਕ ਨਹੀ..
ਿਜਸ ਘਰ ਿਵਚੋ ਸਬ ਕੱੁਛ ਚੋਰੀ ਹੋਚੁਿਕਆ..
ਆਉਨ ਦੁਬਾਰਾ ਚੋਰ ਤਾ ਕੋਈ ਫ਼ਰਕ ਨਹੀ..
ਮੈ ਪੱਕਾ ਜਾ ਕਚਾ ਸੀ ਗੱਲ ਵਖਰੀ ਹੈ..
ਦੇਖ ਲੇਇਆ ਤੂ ਠੋਰ ਤਾ ਕੋਈ ਫ਼ਰਕ ਨਹੀ..
ਿਪਹਲਾ ਹੀ ਸੋ ਦੁਖ ਹੱਸ ਕੇ ਸੇਹ ਲਂਏ ਨੇ....
ਤੂ ਇੱਕ ਦੇ ਗਈ ਹੋਰ ਤਾ ਕੋਈ ਫ਼ਰਕ ਨਹੀ...
!~!~!....ਤਾ ਕੋਈ ਫ਼ਰਕ ਨਹੀ....!~!~!
 
Top