ਤੱਕਿਆ ਨਹੀ ਕਿਸੇ ਨੂੰ ਕਦੇ ਬੁਲਾਇਆ ਨਹੀ ਅਸੀ,,,

Jeeta Kaint

Jeeta Kaint @
ਤੱਕਿਆ ਨਹੀ ਕਿਸੇ ਨੂੰ ਕਦੇ ਬੁਲਾਇਆ
ਨਹੀ ਅਸੀ,,,
ਤੈਨੂੰ ਚਾਹੁੰਣ ਤੋ ਬਾਅਦ ਕਿਸੇ ਨੂੰ ਚਾਹਿਆ
ਨਹੀ ਅਸੀ,,,
ਤੇਰੀਆ ਮਜਬੂਰੀਆ ਸੀ ਤੂੰ ਭੁੱਲੀ ਜਾ ਰੱਬ ਜਾਣੇ ਤੂੰ ਦੱਸ ਕੋਈ ਵਾਅਦਾ ਜਿਹੜਾ ਨਿਭਾਇਆ ਨਹੀ ਅਸੀ,,,
ਔਫਰ ਤਾ ਬਥੇਰੇ ਆਏ ਦਿਲ ਹੀ ਨਹੀ ਮੰਨਿਆ ਤੇਰੇ ਬਿਨਾ ਕਿਸੇ ਹੋਰ ਤੇ ਏਹ ਆਇਆ ਹੀ ਨਹੀ,,
ਸਾਡਾ ਦਿਲ ਦੁੱਖੇ,ਟੁੱਟੇ ਕਿਸੇ ਪਰਵਾਹ
ਨਹੀ ਕੀਤੀ ਸੁਫਨੇ ਵਿੱਚ ਵੀ ਦਿਲ ਕਿਸੇ
ਦਾ ਦੁਖਾਇਆ ਨਹੀ ਅਸੀ,,,
ਸਹਿਜੇ ਹੀ Saਨੂੰ ਤੂੰ ਭੁਲਾ ਕੇ ਬੈਠ ਗe ਤੈਨੂੰ ਭੁੱਲ ਨਾਲ ਵੀ ਭੁੱਲਕੇ ਕਦੇ ਭੁਲਾਇਆ ਨਹੀ ਅਸੀ...
 
Top