ਤੈਨੂੰ ਗੁਰਪ੍ਰੀਤ ਲੱਭਣਾ ਨਹੀ ਜੇ ਹੁਣ ਲਿਆ ਗੁਆ

gurpreetpunjabishayar

dil apna punabi
ਸੋਹਣੀਏ ਜਾਦੀ ਨੂੰ ਤੈਨੂੰ ਰੋਕਣਾ ਨਹੀ,, ਜੇ ਜਾਣਾ ਤੇ ਜਾ
ਨਹੀ ਕਰਨੇ ਨੀ ਤੇਰੇ ਤਰਲੇ ਡੱਕਣਾ ਨੀ ਤੇਰਾ ਰਾਹ
ਮੁੜ ਆਵੇ ਗੀ ਜਦੋ ਕਿਸੇ ਧੋਖਾ ਦੇ ਦਿੱਤਾ
ਫਿਰ ਕਿਹੜੇ ਮੁਹ ਨਾਲ ਆਵੇ ਗੀ ਸਾਤੋ ਲੈਣ ਸਲਾਹ
ਅਸੀ ਤੇਰੇ ਵਰਗੀ ਸੋਹਣੀ ਰੰਨ ਕੋਈ ਹੋਰ ਲੱਭ ਲੈਣੀ
ਪਰ ਤੈਨੂੰ ਗੁਰਪ੍ਰੀਤ ਲੱਭਣਾ ਨਹੀ ਜੇ ਹੁਣ ਲਿਆ ਗੁਆ
ਤੂੰ ਕੀ ਕੋਸ਼ਿਸ ਮਾਰਨੇ ਦੀ ਕੀਤੀ ਪਰ ਕਿਸਮਤ ਚੱਗੀ ਸੀ
ਤੂੰ ਸਾਡੇ time ਟਪਾਦੀ ਰਹੀ ਤੂੰ ਰੰਗ ਗੇਰਾ ਦੇ ਰੰਗੀ ਸੀ
ਤੈਨੂੰ ਕੰਢ ਤਾ ਦਿਲੋ ਗੁਰਪ੍ਰੀਤ ਨੇ ਹੁਣ ਅਸੀ ਤੇਰੇ ਤੋ ਕੀ ਲੈਣਾ
ਮੁਕ ਗਈ ਕਹਾਣੀ ਪਿਆਰ ਦੀ ਹੁਣ ਗੱਲ ਕਰਕੇ ਕੀ ਲੈਣਾ
 
Top