ਮੁਲਾਕਾਤ

dhanoa70

Member
ਇਕ ਕੁੜੀ ਸੀ ਮਿਲੀ ''facebook''ਤੇ ਮੇਰੇ ਨਾਲ ਕਲੋਲਾਂ ਪਾਉਦੀ ਸੀ
ਹਰ ਗੱਲ ਵਿੱਚ ਮੈਨੂੰ ਉਹ ਯਾਰੋ ''ਯਾਰ-ਯਾਰ'' ਆਖ ਬਲਾਉਦੀ ਸੀ
ਮੈਂ ਵੀ ਹਰ ਵੇਲੇ ਹੀ ਰਹਿੰਦਾ ਉਸਨੂੰ ਪਿਆਰ ਨਾਲ ਭਰਮਾਉਦਾ ਸੀ
ਤੇ ਉਹ ਵੀ ਯਾਰੋ ਮੈਨੂੰ ਕਮਲੀ ਅਪਣੇ ਦਿਲ ਦਾ ਹਾਲ ਸਣਾਉਦੀ ਸੀ
ਜਦ ਮੈਂ ਕਿਤਾ 'PaRpOsE' ਉਹਨੂੰ ਤਾ ਕਮਲੀ ਮੈਨੂੰ ਕਹਿੰਦੀ....
ਵੇ ਮੈਂ ਤਾ ''ਪਿੰਦਰਾ''' ਤੇਰੇ ਨਾਲ... ਬਸ ਅਪਣਾ ਟਾਇਮ ਟਪਾਉਦੀ ਸੀ
ਮੈਨੂੰ ਕੀ ਪਤਾ ਸੀ ਕਿ ਉਹ ''facebook'' ਤੇ ਨਿੱਤ ਨਵੇਂ ਦਾ budhu ਬਣਾਉਦੀ ਸੀ.:o.
 
Last edited by a moderator:
Top