ਮੰਜ਼ਿਲਾਂ ਵੀ ਉੱਸਦੀਆਂ ਸੀ

Lakhi Sokhi

Roop Singh
ਮੰਜ਼ਿਲਾਂ ਵੀ ਉੱਸਦੀਆਂ ਸੀ ਤੇ ਰਸਤੇ ਵੀ ਉੱਸਦੇ ਸੀ...
ਇੱਕ ਪਾਸੇ ਮੈਂ ਇਕੱਲਾ ਤੇ ਸਾਰਾ ਕਾਫਲਾ ਉੱਸਦਾ ਸੀ...
ਨਾਲ ਨਾਲ ਚਲਣਾ ਤੇ ਫਿਰ ਰਸਤਾ ਬਦਲਣ ਦਾ ਫ਼ੈਂਸਲਾ ਵੀ ਉੱਸਦਾ ਹੀ ਸੀ...
ਅੱਜ ਇਕੱਲਾ ਹਾਂ ਤਾਂ ਦਿਲ ਵੀ ਮਹਿਣਾ ਦਿੰਦਾ ਏ...
ਇਹ ਲੋਕ ਤਾਂ ਉੱਸਦੇ ਸੀ ਹੀ, ਉਹ ਝੱਲਿਆ ਇਹ ਰੱਬ ਵੀ ਉੱਸਦਾ ਹੀ ਸੀ...
 
Top