'ਕਮਲੀ' ਕਹੀ ਗਈ 'ਅਮਲੀ'

dhanoa70

Member
ਯਾਰੋ ਮੈਨੂੰ ਟੱਕਰਗੀ ਇੱਕ ਸਹੇਲੀ 'ਕਮਲੀ'

ਮੈਂ ਕਿਹਾ ਕਿ ਮੈਨੂੰ ਤੇਰੇ ਪਿਆਰ ਦਾ ਨਸ਼ਾ
' ਦਿਨ-ਰਾਤ ' ਹੈ ਚੜੀਆ ਰਹਿੰਦਾ..
ਉਹ ਮੇਰੇ ਨਾਲ ਸੀ.. ਗੁੱਸੇ ਹੋ ਗਈ.
ਕਹਿੰਦੀ ਮੈਨੂੰ ਨਹੀਂ ਸੀ ਲੱਗਦਾ ਸੱਜਣਾ....

. .ਕਿ ਤੂੰ ਵੀ ਏ ਸਿਰੇ ਦਾ 'ਅਮਲੀ'....pIndEr:gulp
 
Top