ੳੁਹ ਮੈਨੁ ਪਿਅਾਰ ਕਿੳੁ ਕਰਦਾ

ਕੁੱਝ ਖਾਸ ਨਹੀ ਸੀ ਮੇਰੇ ਵਿੱਚ....ਉਹ ਮੈਨੂੰ ਪਿਆਰ ਕਿਉਂ ਕਰਦਾ..

ਮੈਂ ਚਾਹੁੰਦੀ ਸੀ ਉਸਤੋਂ ਵੱਧਕੇ ਮਾਪਆ ਨੂੰ...ਇਹ ਮੇਰੇ ਤੇ ਇਤਬਾਰ ਕਿਉਂ ਕਰਦਾ

ਕੁੱਝ ਖਾਸ ਨਹੀ ਸੀ ਮੇਰੇ ਵਿੱਚ....ਉਹ ਮੈਨੂੰ ਪਿਆਰ ਕਿਉਂ ਕਰਦਾ.

ਮੇਰੇ ਸੰਸਕਾਰ ਚੰਗੇ....ਰੂਹਾਂ ਦਾ ਪਿਆਰ ਸਿਖਾਉਂਦੇ ਸੀ..

ਪਰ ਉਹਨੂੰ ਜਿਸਮਾਂ ਦੇ ਖੇਲ ਬੜੇ ਮਨ-ਭਾਉਂਦੇ ਸੀ..

ਰਹਿਕੇ ਇੱਕ ਦੇ ਨਾਲ....ਉਹ ਜਵਾਨੀ ਬੇਕਾਰ ਕਿਉਂ ਕਰਦਾ..

ਕੁੱਝ ਖਾਸ ਨਹੀ ਸੀ ਮੇਰੇ ਵਿੱਚ....ਉਹ ਮੈਨੂੰ ਪਿਆਰ ਕਿਉਂ ਕਰਦਾ....
 
Top