ਮੈ ਅੱਖਾਂ ਭਰ ਕੇ ਕਰਦਾ ਕੀ ਕਰਦਾ

ਦੁੱਖ ਦਰਦ ਤਾਂ ਮੇਰੇ ਮੁਕੱਦਰਾ ਚ, ਮੈਂ ਸ਼ਿੱਕਵਾ ਕਰਕੇ ਕੀ ਕਰਦਾ,
ਜਿਉਣਾ ਆਇਆ ਮੈਨੂੰ ਨਹੀਂ, ਮੌਤ ਪਾ ਕੀ ਕਰਦਾ,
ਜਦ ਜੁਦਾਈਆਂ ਪੈਣੀਆਂ ਸੀ, ਤੇਰਾ ਸਾਥ ਮੈਂ ਦੇ ਕੇ ਕੀ ਕਰਦਾ,
ਤੂੰ ਪਿਆਰ ਦੀ ਕਸ਼ਤੀ ਡੋਬ ਦਿੱਤੀ, ਮੈਂ ਤਰਕੇ ਕਰਦਾ ਕੀ ਕਰਦਾ,
ਜਦ ਤੂੰ ਹੀ ਅੱਥਰੂ ਪੂਝਣੇ ਨੀ, ਮੈ ਅੱਖਾਂ ਭਰ ਕੇ ਕਰਦਾ ਕੀ ਕਰਦਾ-ਮੈ ਅੱਖਾਂ ਭਰ ਕੇ ਕਰਦਾ ਕੀ ਕਰਦਾ,
 
Top