ਜੇ ਰੁੱਸੀ ਤੂੰ ਤਾਂ ਮੈਨੂੰ ਇੰਜ ਲਗਿਆ ਕੇ ਮੇਰੇ ਨਾਲ &#

jass_cancerian

ਯਾਰ ਸਾਥੋ

ਤੇਰੀਆਂ ਅੱਖਾਂ ਵਿੱਚ ਦੇਖ ਕੇ ਜਾਣਿਆ ਹਯਾ ਕੀ ਹੈ,
ਹੋਇਆ ਜਦ ਪਿਆਰ ਤੇਰੇ ਨਾਲ ਤਾਂ ਸਮਝਿਆ ਵਫਾ ਕੀ ਹੈ,
ਜ਼ਮਾਨੇ ਭਰ ਤੋਂ ਸੁੰਦਰ ਹੋ ਜ਼ਮਾਨੇ ਭਰ ਤੋਂ ਅੱਛੀ ਹੋ,
ਤੈਨੂੰ ਅੱਛੀ ਕਹਾਂ ਜੇ ਮੈਂ ਤਾਂ ਇਸ ਵਿੱਚ ਬੁਰਾ ਕੀ ਹੈ,
ਸੁਣਿਆ ਸੀ ਇੱਕ ਖੁਦਾ ਹੈ ਪਰ ਨਾਂ ਆਇਆ ਉਹ ਨਜ਼ਰ ਸਾਨੂੰ,
ਤੈਨੂੰ ਦੇਖ ਕੇ ਜਾਣਿਆ ਕੇ ਜਲਵਾ ਕੀ ਹੈ ਤੇ ਖੁਦਾ ਕੀ ਹੈ,
ਜੇ ਰੁੱਸੀ ਤੂੰ ਤਾਂ ਮੈਨੂੰ ਇੰਜ ਲਗਿਆ ਕੇ ਮੇਰੇ ਨਾਲ ਜ਼ਿੰਦਗੀ ਰੁੱਸੀ,
ਮਨਾਇਆ ਤੈਨੂੰ ਤਾਂ ਇਹ ਜਾਣਿਆ ਕੇ ਮਨਾਉਣ ਵਿੱਚ ਮਜ਼ਾ ਕੀ ਹੈ...j@$$
 
Re: ਜੇ ਰੁੱਸੀ ਤੂੰ ਤਾਂ ਮੈਨੂੰ ਇੰਜ ਲਗਿਆ ਕੇ ਮੇਰੇ ਨਾ&#2610

ਬਹੁੱਤ ਖੂਬਸੂਰਤ ਜੀ...........
 

KAPTAAN

Prime VIP
Re: ਜੇ ਰੁੱਸੀ ਤੂੰ ਤਾਂ ਮੈਨੂੰ ਇੰਜ ਲਗਿਆ ਕੇ ਮੇਰੇ ਨਾ&#2610

tfs....
 
Top