Antim yaatra/last journey

Singh-a-lion

Prime VIP
ਸੀ ਮੈ ਨੀਂਦ ਵਿੱਚ ;
ਤੇ ਮੈਨੂੰ ਸਜਾਿੲਅਾ ਜਾ ਰਿਹਾ ਸੀ
.
.
.
.
ਬੜੇ ਪਿਅਾਰ. ਨਾਲ. ਮੈਨੂੰ ਨਹਲਾਿੲਅਾ ਜਾ ਰਿਹਾ ਸੀ
.
.
.
.
ਪਤਾ ਨਹੀ ਕੀ ਅਜੀਬ ਖੇਡ ਮੇਰੇ ਘਰ ਚ ਖੇਡੀ ਜਾ ਰਹੀ
ਸੀ
.
.
.
.
ਬੱਚਿਅਾ ਦੀ ਤਰਾਂ ਮੈਨੂੰ ਮੋਢਿਅਾ ਤੇ ਚੁੱਕਿਅਾ ਜਾ ਰਿਹਾ ਸੀ
.
.
.
.
ਉਸ ਵਕਤ ਮੇਰੇ ਕੋਲ ਮੇਰਾ ਹਰ ਮੇਰਾ ਆਪਣਾ ਸੀ
.
.
.
.
ਫਿਰ ਵੀ ਮੈਨੂੰ ਸਾਰਿਅਾ ਦੇ ਮਨਾਂ ਚੋ ਭੁਲਾਿੲਅਾ ਜਾ ਰਿਹਾ
ਸੀ
.
.
.
.
ਜਿੰਨਾਂ ਨੇ ਕਦੇ ਦੇਖਿਅਾ ਨਹੀ ਸੀ ਮੈਨੂੰ ਕਦੇ ਪਿਅਾਰ. ਦੀ
ਨਜ਼ਰ ਨਾਲ
.
.
.
.
ਅੱਜ ਉਨ੍ਹਾਂ ਦੀਆਂ ਨਜ਼ਰਾਂ ਚੋ ਮੇਰੇ ਤੇ ਪਿਅਾਰ. ਲੁਟਾਿੲਅਾ
ਜਾ ਰਿਹਾ ਸੀ
.
.
.
.
ਪਤਾ ਨਹੀ ਕਿਓ ਹਰ ਕੋਈ ਹੈਰਾਨ ਸੀ ਮੈਨੂੰ ਸੋਂਦੇ ਹੋਏ ਨੂੰ
ਦੇਖ ਕੇ
.
.
.
.
ੳੁੱਚੀ ਉੱਚੀ ਰੋ ਕੇ ਮੈਨੂੰ ਉਠਾਿੲਅਾ ਜਾ ਰਿਹਾ ਸੀ
.
.
.
.
ਕੰਬ ਉੱਠੀ ਹੈ ਮੇਰੀ ਰੂਹ ਉਹ ਜਗ੍ਹਾ ਦੇਖ ਕੇ
.
.
.
.
ਜਿੱਥੇ ਮੈਨੂੰ ਹਮੇਸ਼ਾ ਲਈ ਸਵਾਿੲਅਾ ਜਾ ਰਿਹਾ ਸੀ
.
.
.
.
ਜਿੰਨਾ ਦੇ ਦਿਲ ਚ ਮੇਰੇ ਲਈ ਿੲੰਨਾ ਪਿਅਾਰ. ਸੀ
.
.
.
.
ਅੱਜ ਉਨ੍ਹਾਂ ਦੇ ਹੱਥਾ ਨਾਲ ਮੈਨੂੰ ਜਲਾਇਅਾ ਜਾ ਰਿਹਾ ਸੀ
.
.
.
ੲਿਸ ਦੁਨੀਆਂ ਚ ਕੋਈ ਕਿਸੇ ਦਾ ਨਹੀ ਹੂੰਦਾ
ਲਾਸ਼ ਨੂੰ ਸਮਸ਼ਾਨ ਚ ਰੱਖ ਕੇ ਆਪਣੇ ਹੀ ਪੁਛਦੇ ਨੇ
--waheguru ji ????
-
ਹੋਰ ਕਿੰਨਾ ਟਾਈਮ ਲੱਗੇਗਾ
 
Top