ਅੰਬਰਾਂ ਦੇ ਤਾਰਿਆ ਦਾ ਹਿਸਾਬ

[Gur-e]

Prime VIP
ਉਹ ਕਹਿੰਦੀ ਦੱਸ ਤੂੰ ਮੈਂਨੂੰ ਕਿੰਨਾ ਪਿਆਰ ਕਰਦਾ ਏ,
ਮੇਰੇ ਕੋਲ ਉਹਦੇ ਇਸ ਸਵਾਲ ਦਾ ਜਵਾਬ ਨਹੀਂ ਸੀ,
ਮੈਂ ਨਲੈਕ ਮੁੜ ਆਇਆ ਚੁੱਪ-ਚਾਪ ਉਹਦੇ ਪਿੰਡ ਚੋਂ,
ਕਿਉਂ ਕੀ ਮੇਰੇ ਕੋਲ ਅੰਬਰਾਂ ਦੇ ਤਾਰਿਆ ਦਾ ਹਿਸਾਬ ਨਹੀ ਸੀ,,
 
smiley32.gif
smiley32.gif
smiley32.gif
smiley32.gif
 
Top