ਯਾਦਾਂ

ਕੁਝ ਗੱਲਾਂ ਰਿਸ਼ਤੇ ਜੋੜ ਦਿੰਦੀਆਂ ਨੇ ,
ਕੁਝ ਗੱਲਾਂ ਰਿਸ਼ਤੇ ਤੋੜ ਦਿੰਦੀਆਂ ਨੇ ,
ਨਹੀਂ ਤੋੜ ਸਕਦਾ ਇਨਸਾਨ ਯਾਦਾਂ ਦੇ ਜਾਲ ਨੂੰ ,
ਪਰ ਯਾਦਾਂ ਜਰੂਰ ਇਨਸਾਨ ਨੂੰ ਤੋੜ ਦਿੰਦੀਆਂ ਨੇ ...!!
 
Top