ਕਹਿੰਦੇ ਸੀ ਜੋ ਤੋੜ ਦਿਆਂਗੇ ਜੱਗ ਦੀਆਂ ਰਸਮਾਂ ਨੂੰ,

Jeeta Kaint

Jeeta Kaint @
ਕਹਿੰਦੇ ਸੀ ਜੋ ਤੋੜ ਦਿਆਂਗੇ ਜੱਗ ਦੀਆਂ ਰਸਮਾਂ ਨੂੰ,
ਅੱਜ ਤੋੜ ਗਏ ਓਹੀਓ ਸਾਡੀਆਂ ਕਸਮਾਂ ਨੂੰ,
ਸੰਗ ਓਹਨਾਂ ਦੇ ਰਹਿਣ ਦੀ ਕਦੇ ਰੀਝ ਸਜਾ ਬੈਠੇ,
ਜਿੰਦਗੀ ਮੰਨਿਆ ਜਿੰਨਾ ਨੂੰ ਉਹ ਦੂਰੀ ਪਾ ਬੈਠੇ,
ਕੁਝ ਸੁਪਨੇ ਦੇ ਗਏ ਨੇ ਕੁਝ ਆਸਾਂ ਦੇ ਗਏ ਨੇ,
ਛੱਡ ਦਿਲਾ ਜੋ ਕੁਝ ਦੇ ਗਏ ਨੇ ਆਪਣੇ ਦੇ ਗਏ ਨੇ..

writer : unkown
 
Last edited by a moderator:
U

userid97899

Guest
Re: ਕਹਿੰਦੇ ਸੀ ਜੋ ਤੋੜ ਦਿਆਂਗੇ ਜੱਗ ਦੀਆਂ ਰਸਮਾਂ ਨੂੰ

:wah :wah
 
Top