ਸਾਡੀ ਰੂਹ ਵਿੱਚ ਯਾਦਾਂ ਤੇਰੀਆਂ ਨੇ,

Jeeta Kaint

Jeeta Kaint @
ਸਾਡੀ ਰੂਹ ਵਿੱਚ ਯਾਦਾਂ ਤੇਰੀਆਂ ਨੇ,
ਯਾਦਾਂ ਤੇਰੀਆਂ ਸਾਡੀਆਂ ਕਮਜ਼ੋਰੀਆਂ ਨੇ,
ਤੂੰ ਲੱਖ ਵਾਰੀ ਭਾਵੇ ਸਾਨੂੰ ਭੁਲਾ ਦੇਵੇ,
ਪਰ ਸਾਡੀਆਂ ਅੱਖਾਂ ਵਿੱਚ ਅੱਜ ਵੀ ਉਡੀਕਾਂ ਤੇਰੀਆਂ ਨੇ....


Writer - Unknown
 
Last edited by a moderator:
Top