ਰਿਸ਼ਤੇ

Parv

Prime VIP
ਕੁਝ ਗੱਲਾਂ ਰਿਸ਼ਤੇ ਜੋੜ ਦਿੰਦੀਆਂ ਨੇ ,ਕੁਝ ਗੱਲਾਂ ਰਿਸ਼ਤੇ ਤੋੜ ਦਿੰਦੀਆਂ ਨੇ,
ਨਹੀਂ ਤੋੜ ਸਕਦਾ ਇਨਸਾਨ ਯਾਦਾਂ ਦੇ ਜਾਲ ਨੂੰ ,ਪਰ ਯਾਦਾਂ ਜਰੂਰ ਇਨਸਾਨ ਨੂੰ ਤੋੜ ਦਿੰਦੀਆਂ ਨੇ
 
Top