JobanJit Singh Dhillon
Elite
ਜਿਹੜੇ ਰੋਗ ਦੇਂਦੇ ਨੇ ਓਹ ਕਦੇ ਦਵਾ ਨਹੀ ਦੇਂਦੇ...
ਜਿਹੜੇ ਨਜ਼ਰ ਲਾਉਂਦੇ ਨੇ ਓਹ ਕਦੇ ਦੁਆ ਨਹੀ ਦੇਂਦੇ...
ਖਾ ਕੇ ਠੋਕਰਾਂ ਵੀ ਕਾਹਤੋਂ ਤੈਨੂ ਸਮਝ ਨਾ ਆਉਂਦੀ...
ਏ ਦੁਨੀਆ ਜ਼ਖਮ ਦਿੰਦੀ ਆ ਕਦੇ ਨਾ ਮਲ੍ਹਮਾਂ ਲਾਉਂਦੀ... ਦੇਬੀ ਮਖਸੂਸਪੁਰੀ