ਖਾ ਕੇ ਠੋਕਰਾਂ

ਜਿਹੜੇ ਰੋਗ ਦੇਂਦੇ ਨੇ ਓਹ ਕਦੇ ਦਵਾ ਨਹੀ ਦੇਂਦੇ...
ਜਿਹੜੇ ਨਜ਼ਰ ਲਾਉਂਦੇ ਨੇ ਓਹ ਕਦੇ ਦੁਆ
ਨਹੀ ਦੇਂਦੇ...
ਖਾ ਕੇ ਠੋਕਰਾਂ ਵੀ ਕਾਹਤੋਂ ਤੈਨੂ ਸਮਝ
ਨਾ ਆਉਂਦੀ...
ਏ ਦੁਨੀਆ ਜ਼ਖਮ ਦਿੰਦੀ ਆ ਕਦੇ ਨਾ ਮਲ੍ਹਮਾਂ ਲਾਉਂਦੀ...
 
Top