ਜਿਹੜੇ ਰੋਗ ਦਿੰਦੇ ਨੇ..|

ਜਿਹੜੇ ਰੋਗ ਦਿੰਦੇ ਨੇ..|| ਉਹ ਕਦੇ ਦਵਾ ਨਹੀਂ ਦਿੰਦੇ..||
ਜਿਹੜੇ ਨਜਰ ਆਉਂਦੇ ਨੇ ..|| ਕਦੇ ਦੁਆ ਨਹੀ ਦਿੰਦੇ..||

ਖਾ ਕੇ ਠੋਕਰਾਂ ਵੀ ਤੈਨੂ..|| ਕਾਹਤੋਂ ਸਮਝ ਨਹੀਂ ਆਉਂਦੀ..||
ਇਹ ਦੁਨੀਆ ਜਖ੍ਮ ਲਾਉਂਦੀ ਏ..||ਕਦੇ ਨਾਂ ਮ੍ਲਮਾਂ ਲਾਉਂਦੀ..|| |:plank

by jeet
 
Last edited:
wah g wah :D
smiley32.gif
smiley32.gif
 
Top