JobanJit Singh Dhillon
Elite
ਅਸੀ ਜਿੰਦਗੀ ਦੀ ਕਿਤਾਬ ਤੇ ਕੁਝ ਸਵਾਲ ਲਿਖੇ ਨੇ_______
ਜੇ ਵਕਤ ਮਿਲੇ ਤਾਂ ਫਰੋਲ ਲਵੀ____
ਅਸੀ ਵੀ ਕਦੇ ਤੇਰੀ ਜਿੰਦਗੀ ਚ' ਸੀ____
ਭੁੱਲ-ਭੁੱਲੇਖੇ ਕੁਝ ਅੱਥਰੂ ਸਾਡੇ ਲਈ ਵੀ ਡੋਲ ਲਈ_____
ਅਸੀ ਤਾਂ ਹਾਂ ਵਾਂਗ ਸੀਸ਼ੇ ਦੇ_____
ਜੇ ਵਕਤ ਮਿਲੇ ਤਾਂ ਫਰੋਲ ਲਵੀ____
ਅਸੀ ਵੀ ਕਦੇ ਤੇਰੀ ਜਿੰਦਗੀ ਚ' ਸੀ____
ਭੁੱਲ-ਭੁੱਲੇਖੇ ਕੁਝ ਅੱਥਰੂ ਸਾਡੇ ਲਈ ਵੀ ਡੋਲ ਲਈ_____
ਅਸੀ ਤਾਂ ਹਾਂ ਵਾਂਗ ਸੀਸ਼ੇ ਦੇ_____