ਜੀਣਾ ਤਾਂ

bhandohal

Well-known member
ਉਹਦਾ ਸ਼ਹਿਰ ਬੇਗਾਨਾ ਅੱਜ ਮੇਰੇ ਲਈ __
ਕਦੇ ਅਸੀ ਵੀ ਉਥੇ ਮਹਿਮਾਨ ਸੀ __

ਜੀਣਾ ਤਾਂ ਅਸੀ ਵੀ ਸੀ ਚਾਹੁੰਦੇ __
ਕੁਝ ਸਾਡੇ ਵੀ ਅਰਮਾਨ ਸੀ __

ਸਾਨੂੰ ਗਮ ਨੇ ਲਾਸ਼ ਬਣਾ ਦਿੱਤਾ __
ਹੁੰਦੀ ਇਸ ਲਾਸ਼ ਵਿੱਚ ਵੀ ਕਦੇ ਜ਼ਾਣ ਸੀ __

ਤੇਰੇ ਸ਼ਹਿਰ ਦੀ ਭੀੜ ਵਿੱਚ ਗਵਾਚ ਗਏ ਹਾਂ __
ਨਹੀ ਤਾ ਸਾਡੀ ਇਥੇ ਪਹਿਚਾਣ ਸੀ __

ਕਖਾਂ ਵਾਂਗ ਰੁੱਲ ਗਏ ਹਾਂ ਅਸੀ __
ਹੁੰਦਾ ਸਾਡਾ ਵੀ ਕੋਈ ਕਦਰਦਾਣ ਸੀ __

ਇੱਕ ਪਲ ਵੀ ਨਹੀ ਫੁਰਸਤ ਅੱਜ਼ ਉਹਨਾ ਕੋਲ __
ਜ਼ਿਨਾ ਨਾਲ ਬਿਤਾਈ ਅਸੀ ਅਪਣੀ ਹਰ ਸ਼ਾਮ ਸੀ __

ਬੜਾ ਉੱਚਾ ਹੈ ਅੱਜ਼ ਕੱਲ ਨਾਮ ਉਸਦਾ ਹੋਇਆ __
ਜ਼ਿਹਨਾ ਲਈ ਮੈਂ ' ਬਦਨਾਮ ਸੀ __:kiven


by kamal
 
Top