ਸਹੀਦ ਗੁਰੂ ਅਰਜਨ ਦੇਵ ਜੀ

Saini Sa'aB

K00l$@!n!
ਸਹੀਦ ਗੁਰੂ ਅਰਜਨ ਦੇਵ ਜੀ


ਬਲਦੀ ਅੱਗ ਨੇ ਪੁਛਿਆ ਤੱਤੀ ਤਵੀ ਕੋਲੋ,
ਏਨਾ ਸੇਕ ਓਹ ਕਿਵੇ ਜਰ ਗਏ ਸੀ,
ਤੱਤੀ ਤਵੀ ਨੇ ਕਿਹਾ ਮੈ ਕੀ ਦੱਸਾਂ,
ਓਹ ਤਾਂ ਮੈਨੂੰ ਵੀ ਠੰਡੀ ਕਰ ਗਏ ਸੀ,
ਬਲਦੀ ਸੜਦੀ ਰੇਤ ਨੂੰ ਸਰੀਰ ਉਤੇ ਪਾਇਆ,
ਇੰਨੀ ਤੱਤੀ ਰੇਤ ਵੀ ਗੁਰੂ ਜੀ ਜਰ ਗਏ ਸੀ,
ਸਤਿਗੁਰੂ ਅਰਜਨ ਦੇਵ ਜੀ ਨੇ ਪਾਈ ਸਹੀਦੀ,
ਜੁਲਮ ਦੇ ਖਾਤਮੇ ਲਈ ਐਲਾਨ ਗੁਰੂ ਕਰ ਗਏ ਸੀ,
ਇੱਕ ਅਸੀ ਹਾਂ ਜੋ ਤੱਤੀ ਲੋਹ ਤੋ ਵੀ ਡਰ ਜਾਂਦੇ ਹਾਂ,
ਇੱਕ ਓਹ ਸੀ ਜੋ ਬਲਦੀਆਂ ਦੇਗਾਂ ਵਿਚ ਬਾਲੇ ਗਏ ਸੀ,
ਭੁਲਕੇ ‘ਸੈਬਰ’ ਰਾਹ ਸਿੱਖੀ ਦਾ ਕਿੱਧਰ ਗੁਆਂਚ ਗਿਐ,
ਸਿੱਖੀ ਦੀ ਰਾਹ ਤੇ ਅਸੀ ਸਭ ਤੋ ਪਿੱਛੇ ਰਹਿ ਗਏ ਹਾਂ



***ਸੈਬਰ ਸਿੰਘ ਗਾਹਲੇ ***​
 
Top