ਔਖੇ ਨੇ ਵਿਛੋੜੇ ਸਹਿਣੇ ਰੱਬਾ, ਵਿਛੋੜਾ ਨਾ ਕਿਸੇ ਤੇ ਪਾ ਦੇਵੀ... ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ, ਤਾ ਰਹਿਮ ਕਰਕੇ ਕਿਸੇ ਬਹਾਨੇ ਉਹਨਾ ਨੂੰ ਮਿਲਾ ਦੇਵੀ...!!