ਅਗਰ ਕਿਸੇ ਨੂੰ ਚੰਗਾ ਨੀ ਕਹਿ ਸਕਦੇ, ਤਾ ਮਾੜਾ ਵੀ ਨਾ ਕ

ਅਗਰ ਕਿਸੇ ਨੂੰ ਚੰਗਾ ਨੀ ਕਹਿ ਸਕਦੇ, ਤਾ ਮਾੜਾ ਵੀ ਨਾ ਕਹੋ,
ਅਗਰ ਕਿਸੇ ਨੂੰ ਸੁੱਖ ਨੀ ਦੇ ਸਕਦੇ, ਤਾ ਦੁੱਖ ਵੀ ਨਾ ਦੇਵੋ,
ਅਗਰ ਕਿਸੇ ਨਾਲ ਦੋਸਤੀ ਨੀ ਕਰ ਸਕਦੇ, ਤਾ ਦੁਸ਼ਮਣੀ ਵੀ ਨਾ ਕਰੋ,
ਅਗਰ ਕਿਸੇ ਨੂੰ ਦਿਲੋ ਪਿਆਰ ਨੀ ਕਰ ਸਕਦੇ, ਉਸ ਨਾਲ ਨਫ਼ਰਤ ਵੀ ਨਾ ਕਰੋ,
ਅਗਰ ਕਿਸੇ ਦੀ ਮਦੱਦ ਨੀ ਕਰ ਸਕਦੇ ਤਾ, ਉਸਨੂੰ ਮੁਸੀਬਤ ਵਿੱਚ ਨਾ ਪਾੳ,
ਅਗਰ ਕਿਸੇ ਨੂੰ ਚੰਗੇ ਰਾਸਤੇ ਨੀ ਪਾ ਸਕਦੇ, ਉਸਨੂੰ ਮਾੜੇ ਵੀ ਨਾ ਪਾੳ
ਅਗਰ ਕਿਸੇ ਦਾ ਦਿਲ ਜੋੜ ਨੀ ਸਕਦੇ, ਤਾ ਤੋੜੋ ਵੀ ਨਾ..............................ਜਗਪਾਲ ਰਾਮਗੜੀਆ
 
Top