ਕਿਤੇ ਦੁੱਖਾ ਨੂੰ ਸਾਡੀ ਕਿਸਮਤ ਬਣਾ ਨਾ ਦੇਵੀ.....

ਵੇਖੀ ਕਿਤੇ ਯਾਰਾ ਭੁਲਾ ਨਾ ਦੇਵੀ,
ਕਰਕੇ ਵਿਛੋੜੇ ਦੀ ਗੱਲ ਰੁਆ ਨਾ ਦੇਵੀ,,
ਜੇ ਤੂੰ ਰੁੱਸ ਗਿਆ ਤਾ ਸਾਡੀ ਜਿੰਦ ਮੁੱਕ ਜਾਣੀ,
ਕਿਤੇ ਦੁੱਖਾ ਨੂੰ ਸਾਡੀ ਕਿਸਮਤ ਬਣਾ ਨਾ ਦੇਵੀ.....
 
Top