ਪੰਜਾਬੀ ਸਾਹਿਤ ਨਾਲ ਜੁੜਿਏ....

ਸਤਿ ਸ੍ਰੀ ਅਕਾਲ ਪੰਜਾਬੀਓ !!
ਪੰਜਾਬੀਓ ਆਪਾਂ ਸਭ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹਾਂ... ਪਰ ਦੇਖਣ ਵਿਚ ਆਇਆ ਹੈ ਕੀ ਅੱਜ ਦੇ ਅਜੋਕੇ ਸਮੇ ਵਿਚ ਸਾਨੂੰ ਪੰਜਾਬੀ ਦਾ ਗਿਆਂਨ ਬਹੁਤ ਘਟ ਗਿਆ ਹੈ ... ਲਿਖਣ ਦਾ ਜਾਂ ਪੰਜਾਬੀ ਸਾਹਿਤ ਪੜਨ ਦਾ ਰੁਝਾਨ ਤਾਂ ਘਟਦਾ ਹੀ ਜਾ ਰਿਹਾ ਹੈ ..!!ਕੁਝ ਔਖੇ ਜਾਂ ਪੁਰਾਣੇ ਸ਼ਬਦ ਅੱਜ ਕਲ ਸਾਨੂੰ ਭੁਲਦੇ ਜਾ ਰਹਿ ਹਨ ..!!
ਮੈਂ ਸਮਝਦਾ ਹਾਂ ਕੀ ਪੰਜਾਬੀ ਨਾਵਲ ਪੜਨ ਨਾਲ ਪੰਜਾਬੀ ਗਿਆਂਨ ਨੂੰ ਕਾਫੀ ਵਧਾਇਆ ਜਾ ਸਕਦਾ ਹੈ ..!! ਜਿਹਨਾ ਚ ਬਹੁਤ ਮਾਤਰਾ ਵਿਚ "ਪੰਜਾਬੀ ਦੇ ਸ਼ਬਦ ਹੁੰਦੇ ਹਨ ਜੋ ਕੀ ਅੱਜ ਕਲ ਕੀਤੇ ਵੀ ਸੁਣਨ ਨੂੰ ਨਹੀ ਮਿਲਦੇ"
ਇਸ ਕਰਕੇ ਲੋੜ ਹੈ ਅਸੀਂ ਪੰਜਾਬੀ ਨਾਵਲ ਜਾ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜੀਏ ..!!
 

Mandeep Kaur Guraya

MAIN JATTI PUNJAB DI ..
Cheema sahib ... ise val tusi apna ik kadam UNP te v vdha sakde ho...je tuhade kol koi minni kahani hai punjabi ch..tan tusi "Punjabi Kahaniyaan" Section ch share kar sakde ho... jo padan de chahwaan hon ge ohh ithe v pad sakan ge...
 
Top