JUGGY D
BACK TO BASIC
ਸਤਿ ਸ੍ਰੀ ਅਕਾਲ !!
ਯਾਰ ਆਪਾਂ ਸਭ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਹਾ .. ਪਰ ਦੇਖਣ ਵਿਚ ਆਇਆ ਹੈ ਕੀ ਅੱਜ ਦੇ ਸਮੇ ਵਿਚ ਸਾਨੂੰ ਪੰਜਾਬੀ ਦਾ ਗਯਾਨ ਬਹੁਤ ਘਟ ਗਿਆ ਹੈ ...ਸਭ ਜਿਆਦਾ ਬੋਲਣ ਵਾਲੀ ਪੰਜਾਬੀ ਆਉਂਦੀ ਹੈ ..ਲਿਖਣ ਦਾ ਜਾਂ ਪੰਜਾਬੀ ਸਾਹਿਤ ਪੜਨ ਦਾ ਰੁਝਾਨ ਘਟਦਾ ਜਾ ਰਿਹਾ ਹੈ ..!!ਕੁਝ ਔਖੇ ਜਾਂ ਪੁਰਾਣੇ ਸਬਦ ਭੁਲਦੇ ਜਾ ਰਹੇ ਹਾ ..!!
ਜਿਵੇਂ ਮੈਂ ਇਕ ਸਬਦ ਸੁਣਿਆ ਸੀ "ਲਿਓੜ" ਸ਼ਾਇਦ ਹੀ ਇਸਦਾ ਮਤਲਬ ਕਿਸੇ ਨੂੰ ਪਤਾ ਹੋਵੇ .!!
ਮੈਨੂ ਲਾਗਦਾ ਪੰਜਾਬੀ ਨਾਵਲ ਪੜਨ ਨਾਲ ਪੰਜਾਬੀ ਗਯਾਨ ਨੂੰ ਕਾਫੀ ਵਧਾਇਆ ਜਾ ਸਕਦਾ ..!! ਜਿਹਨਾ ਵਿਚ ਬਹੁਤ ਮਾਤਰਾ ਵਿਚ "ਪੰਜਾਬੀ ਦੇ ਸਬਦ ਹੁੰਦੇ ਜੋ ਅੱਜ ਕਲ ਕੀਤੇ ਵੀ ਸੁਣਨ ਨੂੰ ਨਹੀ ਮਿਲਦੇ"
ਇਸ ਕਰਕੇ ਲੋੜ ਹੈ ਅਸੀਂ ਪੰਜਾਬੀ ਨਾਵਲ ਜਾ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਪੜੀਏ ..!!
ਮੈਂ ਅਕਸਰ ਕੋਈ ਨਾ ਕੋਈ ਨਾਵਲ ਪੜਦਾ ਰਿਹੰਦਾ ਹੁੰਦਾ ..ਅੱਜ ਤਕ ਮੈਂ ਕਾਫੀ ਨਾਵਲ ਪੜੇ..ਜਿਵੇਂ :
ਨਾਨਕ ਸਿੰਘ (ਮੇਰਾ ਪਸੰਦੀਦਾ ਲੇਖਕ)
ਸ਼ਾਰਾਪਿਆ ਰੂਹਾਂ
ਚਿੱਟਾ ਲਹੂ
ਪਵਿਤਰ ਪਾਪੀ
ਗਗਨ ਦਮਾਮਾ ਬਾਜਿਆ
ਲਮਾ ਪੇਡਾ
ਬੀ.ਏ ਪਾਸ
ਬੂਟਾ ਸਿੰਘ ਸ਼ਾਦ
ਅੱਧੀ ਰਾਤ ਪਹਿਰ ਦਾ ਤੜਕਾ
ਕੁੱਤਿਆਂ ਵਾਲੇ ਸਰਦਾਰ
ਮੁੱਲ ਵਿਕਦੇ ਸਜਣ
ਗੁਰਦਿਆਲ ਸਿੰਘ
ਪਹੁ-ਫੁਟਾਲੇ ਤੋ ਪਹਿਲਾ (ਮੇਰੀ ਜਿੰਦਗੀ ਦਾ ਪਹਿਲਾ ਨਾਵਲ)
ਭਾਈ ਸਾਹਿਬ ਭਾਈ ਵੀਰ ਸਿੰਘ
ਸੁੰਦਰੀ
ਵਿਜੇ ਸਿੰਘ
ਰਘਵੀਰ ਸਿੰਘ ਵੀਰ
ਬੰਦਗੀ ਨਾਮਾ
ਸਫਲ ਜੀਵਨ
ਅਰਦਾਸ
ਸੋਹਣ ਸਿੰਘ ਸੀਤਲ
ਸਿਖ ਰਾਜ ਕਿਵੇ ਬਣਿਆ ?
ਸਿਖ ਰਾਜ ਕਿਵੇ ਗਿਆ ?
ਏ. ਆਰ ਦਰਸੀ
ਜਾਬਾਂਜ ਰਾਖਾ
ਕਮਲ
ਆਖਰ ਚੋਰਾਸੀ
ਕੁਝ ਲੇਖਕ ਜਿਵੇ..
ਸ਼ਿਵ ਕੁਮਾਰ ਬਟਾਲਵੀ
ਸੁਰਜੀਤ ਸਿੰਘ ਪਾਤਰ ਸਾਬ
ਬਲਬੰਤ ਗਾਰਗੀ ਸਾਬ (ਇਕਾਂਗੀ ਲੇਖਕ)
ਆਤਮਜੀਤ (ਇਕਾਂਗੀ ਲੇਖਕ)
ਡ. ਅਜਮੇਰ ਸਿੰਘ ਔਲਖ (ਇਕਾਂਗੀ)
ਦੋਸਤੋ ਜੇ ਤੁਸੀਂ ਵੀ ਕੋਈ ਪੰਜਾਬੀ ਕਿਤਾਬ ਪੜੀ ਜਾਂ ਪੜ ਰਹੇ ਹੋ ...
ਕਿਹੜੀ ਅਤੇ ਕਿਸਦੀ ਕਿਤਾਬ ਪੜ ਰਹੇ ਹੋ ਜਾਂ ਕਦੇ ਪੜੀ ਹੋਵੇ ??
ਉਸ ਵਿਚ ਕੀ ਹੈ ??
ਕਿਰਪਾ ਕਰਕੇ ਇਥੇ ਸਭ ਨਾਲ ਸਾਂਝੀ ਕਰਨਾ !!