Gurwinder singh.Gerry
Elite
ਸਤਿ ਸ਼੍ਰੀ ਅਕਾਲ ਜੀ.. ਗੁਰਵਿੰਦਰ ਸਿੰਘ ।
ਅੱਜ ਆਪ ਜੀ ਨਾਲ ਵਿਚਾਰ ਸਾਝਾਂ ਕਰਨ ਜਾ ਰਿਹਾ ਹਾਂ ਜੀ ਪੰਜਾਬ ਤੇ ਪੰਜਾਬੀ,,ਤੇ ਸਿੱਖੀ ਬਾਰੇ ਉਮੀਦ ਕਰਦਾ ਹਾਂ ਜੀ ਤੁਸੀ ਹੁੰਗਾਰਾਂ ਜਰੂਰ ਦੇਵੋਗੇ..।।
ਕਿਉ ਸ਼ਰਮ ਕਰ ਜ਼ਾਦਾਂ ਹੈ ਇੱਕ ਪੰਜਾਬੀ....???? ਇਸ ਗੱਲ ਦਾ ਜਵਾਬ ਮੈਂ ਤੁਹਾਡੇ ਕੋਲੋ ਮੰਗਦਾ ਹਾਂ ਕਿ
ਕਿਉ ਅੱਜ ਇੱਕ ਪੰਜਾਬੀ ..ਪੰਜਾਬੀ ਬੋਲਣ ਲਗੇ ਸ਼ਰਮ ਮਹਿਸੂਸ ਕਰਦਾ ਹੈ...
ਕਿਉ ਅੱਜ ਪੰਜਾਬੀ ਖੁਦ ਕੰਮ ਨਾ ਕਰ ਕੇ ਬਿਹਾਰੀ ਬਈਆਂ ਤੋ ਕਰਵਾਨਾ ਚੰਗਾ ਸਮੱਝਦਾ ਹੈ..?
ਕਿਊ ਅੱਜ ਪੰਜਾਬੀ ਆਪਣੇ ਬੱਚੇ ਨੂੰ ਪੰਜਾਬੀ ਬੋਲਣ ਤੋ ਟੋਕਦਾ ਹੈ..??
ਕਿਉ ਅੱਜ ਪੰਜਾਬੀ ਆਪਣੇ ਆਪ ਨੂੰ ਪੰਜਾਬ ਤੋ ਵੱਖਰਾ ਕਰ ਕੇ ਬਹਾਰ ਜਾਣ ਦੀ ਚਾਹ ਵਿਚ ਰਹਿੰਦਾ ਹੈ..?
ਕਿਉ ਅੱਜ ਇਕ ਪੰਜਾਬੀ ਧੀ ਦੇ ਜਨਮ ਤੇ ਸ਼ਰਮ ਮਹਿਸੂਸ ਕਰਦਾ ਹੈ..?
ਕਿਉ ਅੱਜ ਦਾ ਸਿੱਖ ਸਿੱਖੀ ਤੋਂ ਦੂਰ ਜਾ ਰਿਹਾ ਹੈ ?
ਕਿਉ ਅੱਜ ਦਾ ਸਿੱਖ ਸਰਦਾਰ ਹੋ ਕੇ ਵੀ ਪੱਗ ਬਨਣ ਤੋਂ ਇਨਕਾਰ ਕਰਦਾ ਹੈ ?
ਕਿਉ ਅੱਜ ਦੇ ਨੌਜਵਾਨ ਨਸ਼ਿਆਂ ਵਿੱਚ ਪੈ ਰਹੇ ਨੇ ?
ਕਿਉ ਅੱਜ ਨੌਜਵਾਨਾਂ ਨੂੰ ਪੰਜਾਬੀ ਹੋਣ ਤੇ ਮਾਣ ਨਹੀਂ ਰਿਹਾ ?
ਕਿਉ ਅੱਜ ਇਕ ਔਰਤ ਨੂੰ ਮਾੜੀ ਨਜਰ ਨਾਲ ਵੇਖਿਆ ਜਾ ਰਿਹਾ ਹੈ ?
ਕਿਉ ਅੱਜ ਸਿਰਫ ਪੈਸੇ ਵਾਲਿਆਂ ਦੀ ਗਲ ਸੁਣੀ ਜਾਂਦੀ ਹੈ ?
ਕਿਉ ਅੱਜ ਸਰਦਾਰਾਂ ਦੀ ਪਗੜੀ ਨੂੰ ਪੈਰਾਂ ਵਿੱਚ ਮਧੋਲਿਆ ਜਾ ਰਿਹਾ ਹੈ ?
ਕਿਉ ਅੱਜ ਅਸੀਂ ਸਿਰਫ ਸਰਕਾਰਾਂ ਤੋਂ ਹੀ ਕੁਝ ਹੋਣ ਦੀ ਉਮੀਦ ਰਖਦੇ ਹਾਂ ?
ਕੀ ਸਾਡਾ ਇਸ ਸਮਾਜ ਲਈ ਕੋਈ ਫਰਜ ਨਈ ਬਣਦਾ ?
ਕੀ ਅਸੀਂ ਸਾਰੇ ਮਿਲਕੇ ਆਪਣੇ ਮੁਲਕ ਨੂੰ ਆਪਣੇ ਪੰਜਾਬ ਨੂੰ ਹੋਰ ਵੀ ਸੋਹਣਾ ਨਹੀਂ ਬਣਾ ਸਕਦੇ ?
ਕੀ ਅਸੀਂ ਸਾਰੇ ਮਿਲਕੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਰਹਿਤ ਨਹੀਂ ਬਣਾ ਸਕਦੇ ?
ਅਜਿਹੇ ਹੋਰ ਵੀ ਕਾਰਨ ਹੋਣਗੇ ਜਿਸ ਤੋ ਪੰਜਾਬੀ ਸ਼ਰਮ ਮਹਿਸੂਸ ਕਰਦਾ ਹੈ ਆਪਣੇ ਵਿਚਾਰ ਸਾਂਝੇ ਕਰੋ ਤਾਕਿ ਪਤਾ ਲਗ ਸਕੇ ਕਿ ਅਜਿਹਾ ਕਿਹੜਾ ਕਾਰਨ ਹੈ ਜਿਸ ਕਰ ਕੇ ਪੰਜਾਬੀ ਸਿਰ ਚੁਕਣ ਦੀ ਥਾਂ ਸਿਰ ਨੀਵਾਂ ਕਰ ਰਿਹਾ ਹੈ .....ਗੁਰਵਿੰਦਰ ਸਿੰਘ ।।