ਝਲਕ ਤੇਰੀ........

ਝਲਕ ਤੇਰੀ ਨੂ ਮੈਂ ਸਿਹਨ ਜੋਗਾ ਹੋ ਗਯਾ,
ਗੂੰਗਾ ਸਾਂ ਹੁਣ ਕੁਜ ਕਿਹਨ ਜੋਗਾ ਹੋ ਗਯਾ,
ਰਿਹਿਮਤ ਤੇਰੀ ਦਾ ਸਦਕਾ ਏ ਮੇਰੇ ਸਤਗੁਰੂ,
ਅਜਕਲ ਬੰਦੇਆਂ ਚ ਬੇਹਨ ਜੋਗਾ ਹੋ ਗਯਾ.....
 
Top