ਮੈ ਜਿਸਨੂੰ ਪਿਆਰ ਕਰਦਾ ਹਾਂ,

ਮੈ ਜਿਸਨੂੰ ਪਿਆਰ ਕਰਦਾ ਹਾਂ,
ਉਹ ਹੋਰ ਕਿਸੇ ਨੂੰ ਚਾਹੁੰਦੇ ਨੇ,
ਤੱਕਣਾ ਚਾਹੁੰਦੀਆ ਉਹਨਾ ਨੂੰ ਅੱਖੀਆ ਮੇਰੀਆ,
ਪਰ ਉਹ ਕਦੇ ਨੈਣ ਸਾਡੇ ਨਾਲ ਮਿਲਾਹੁਦੇ ਨੀ,
ਹਰ ਵਕਤ ਮਾਣੇ ਨੂੰ ਯਾਦ ਸਤਾਵੇ ਉਸਦੀ,
ਪਰ ਉਹਨਾ ਨੂੰ ਕਦੇ ਸਾਡੀ ਯਾਦ ਸਤਾਉਦੀ ਨਹੀ,
ਕਹਿੰਦੇ ਨੇ ਦੋਸਤ ਮੇਰੇ ਕਰ ਲੈ ਕਿਸੇ ਹੋਰ ਨਾਲ ਗੱਲ,
ਪਰ ਇਸ ਭੈੜੇ ਦਿਲ ਨੂੰ ਉਸਦੀ ਜਗ੍ਹਾ ਲੈਣ ਵਾਲੀ ਕੋਈ ਥਿਆਉਦੀ ਨਹੀ,
ਮੈ ਜਾਨ ਦੇ ਸਕਦਾ ਹਾਂ,ਉਸਦੀ ਇਕ ਮੁਸਕਰਾਹਟ ਤੇ,
ਪਰ ਉਹ ਕਦੇ ਸਾਨੂੰ ਦੇਖ ਮੁਸਕਰਾਉਦੇ ਨਹੀ,
ਰੱਬ ਜਾਨੇ ਕੀ ਚਲਦਾ, ਉਸਦੇ ਦਿਲ ਵਿਚ,
ਜੋ ਉਸਨੂੰ ਸਾਡੇ ਦਿਲ ਦੇ ਜਖਮ ਨਜਰ ਆਉਦੇ ਨਹੀ,
 

tsukhu

Princess Kidan
yaar fer ta bach gyaa j kitte oh hass paindi tu gyaa c na ...
na ohde joga na kise hor joga ki faida fer .....

waise nyc hai ......
 
Top