ਇੱਕ ਪਿਆਰ ਦੀ ਕਲੀ

Sonu shah

Member
ਇੱਕ ਪਿਆਰ ਦੀ ਕਲੀ ਮੇ ਦਿਲ ਦੇ ਵਿਹੜੇ ਲਾਈ
ਪਰ ਮੇਰੇ ਦਿਲ ਨੂੰ ਉਹ ਰਾਸ ਨਾ ਆਈ
ਕੋਈ ਕਮੀ ਰਹੇ ਗਈ ਹਉ ਮੇਰੇ ਤੋ
ਜੋ ਉਹ ਵੱਡੀ ਨਾ ਹੋ ਪਾਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲਾਈ

ਚਾਈ ਚਾਈ ਸੀ ਉਸਦਾ ਮੁੱਲ ਮੈ ਤਾਰੀਆ
ਹੋਲੀ ਹੋਲੀ ਸੀ ਮੈ ਸੱਭ ਕੁੱਝ ਆਪਣੀਆ ਹਾਰੀਆ
ਪਰ ਮੇਰੀ ਮਿਹਨਤ ਦੀ ਕਦਰ ਨਾਂ ਉਸਨੇ ਪਾਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲਾਈ

ਜਾਨ ਨਾਲੋ ਪਿਆਰੀ ਹੋ ਗਈ ਜਦ ਮੈਂਨੂੰ
ਫਿਰ ਉਹ ਕੇਹਣ ਲੱਗੀ ਮੈ ਜਾਣਦੀ ਨਹੀ ਤੈਨੂੰ
ਫਿਰ ਮੇਰੇ ਦਿਲ ਚੋ ਅਵਾਜ ਇੱਕ ਨਿਕਲੀ
ਚੁੱਪ ਕਰ ਬੈਠ ਜਾ ਹੁੱਣ ਭਾਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲਾਈ

ਆਦਤ ਬੋਰੀ ਪੈ ਗਈ ਸੀ ਉਸਨੂੰ ਮੇਰੇ ਦਿਲ ਦੇ ਖੂਨ ਦੀ
ਉਹ ਕਲੀ ਨਹੀ ਸੀ ਯਾਰੋ ਉਹ ਗੁੱਥੀ ਸੀ ਗੀ ਲੂਨ ਦੀ
ਪਰ ਸੋਨੂੰ ਸ਼ਾਹ ਦੀ ਵਫਾਂ ਕਰੀ ਉਸ ਨੂੰ ਰਾਸ ਨਾ ਆਈ
ਇੱਕ ਪਿਆਰ ਦੀ ਕਲੀ ਮੈ ਦਿਲ ਦੇ ਵਿਹੜੇ ਲ਼ਾਈ......ਸੋਨੂੰ ਸ਼ਾਹ
 
Aja Mil Ja Gal Lag Ke Tu,
Hun Yaadan Terian Naal Ni Sarda,
Tenu Kol Bitha Ke Takkage,
Hun Tasveeran Dekh Dil Ni Bharda
 
Top