ਜਿੰਦਗੀ ਹੋਲੀ ਹੋਲੀ ਮੋਤ ਦੀ ਗੋਦ ਵਿੱਚ ਸੌ ਰਹੀ..

ਪੱਲ -ਪੱਲ ਸਾਹਾ ਦੀ ਲੜੀ ਖਤਮ ਹੋ ਰਹੀ ਹੈ,

ਜਿੰਦਗੀ ਹੋਲੀ ਹੋਲੀ ਮੋਤ ਦੀ ਗੋਦ ਵਿੱਚ ਸੌ ਰਹੀ ਹੈ,


ਉਸ ਬੇਵਫਾ ਨੂੰ ਨਾ ਪੁੱਛੋ ਮੇਰੀ ਮੋਤ ਦਾ ਕਾਰਨ,

ਉਹ ਤਾ ਦੁਨੀਆ ਨੂੰ ਦਿਖਾਉਣ ਦੇ ਲਈ ਰੌ ਰਹੀ ਹੈ........
 
Last edited by a moderator:
Top