ਜਿੰਦਗੀ ਵਿੱਚ ਜੇ ਪਿਆਰ ਕਰਨਾ ਹੀ

Jeeta Kaint

Jeeta Kaint @
ਜਿੰਦਗੀ ਵਿੱਚ ਜੇ ਪਿਆਰ ਕਰਨਾ ਹੀ
ਹੋਵੇ ਤਾ ਆਪਣੀ ਮੋਤ ਨੂੰ ਕਰਨਾ ਬੜਾ ਸਕੂਨ ਪਾਵੋਗੇ,
ਕਿੳ ਕਿ ਦੁਨੀਆ ਦਾ ਰਿਵਾਜ ਹੈ
ਜਿਸ ਚੀਜ਼ ਨੂੰ ਜਿਨਾ ਚਾਹੋਗੇ ਉਹਨੂੰ ੳਨਾ ਹੀ ਦੂਰ ਪਾਵੋਗੇ...
 
Top