Yaar Punjabi
Prime VIP
ਪਿਆਰ ਬਿਨਾ ਜਿੰਦਗੀ ਬਤੀਤ ਨਹੀ ਹੁੰਦੀ,
ਹੋਵੇ ਸਚਾ ਪਿਆਰ ਤਾਂ ਉਸਦੀ ਰੀਸ ਨਹੀ ਹੁੰਦੀ....
ਜੇ ਕਰਨਾ ਹੀ ਹੈ ਪਿਆਰ ਤਾ ਮਾਪੇਆਂ ਨਾਲ ਕਰੋ,
ਕਿਯੂੰ ਕੇ ਓਹਨਾ ਦੇ ਪਿਆਰ ਵਿਚ ਧੋਖੇ ਜੇਹੀ ਕੋਈ ਚੀਜ਼ ਨਹੀ ਹੁੰਦੀ..
ਹੋਵੇ ਸਚਾ ਪਿਆਰ ਤਾਂ ਉਸਦੀ ਰੀਸ ਨਹੀ ਹੁੰਦੀ....
ਜੇ ਕਰਨਾ ਹੀ ਹੈ ਪਿਆਰ ਤਾ ਮਾਪੇਆਂ ਨਾਲ ਕਰੋ,
ਕਿਯੂੰ ਕੇ ਓਹਨਾ ਦੇ ਪਿਆਰ ਵਿਚ ਧੋਖੇ ਜੇਹੀ ਕੋਈ ਚੀਜ਼ ਨਹੀ ਹੁੰਦੀ..