ਅਕਸਰ ਤੇਰੀ ਗੱਲ ਚੱਲ ਦੀ ਹੈ

Vehlalikhari

@£w@¥$v€h£@
ਜਦ ਕਦੇ ਬੈਠਾਂ ਯਾਰਾਂ ਨਾਲ,
ਅਕਸਰ ਤੇਰੀ ਗੱਲ ਚੱਲ ਦੀ ਹੈ,
ਕਹਿੰਦੇ ਕਦੋਂ ਉਹ ਤੇਰੇ ਉੱਤੇ ਮਰਦੀ ਸੀ,
ਮੈਂ ਕਿਹਾ ਹਾਲੇ ਗੱਲ ਕੱਲ ਦੀ ਹੈ,
ਪੁੱਛਣ ਕਾਹਤੋਂ ਛੱਡ ਗਈ ਵੇਹ੍ਲੇਆ ਵੇ ਤੈਨੂੰ
ਮੈਂ ਕਿਹਾ ਸ਼ਾਇਦ ਹਵਾ ਗੈਰਾਂ ਵੱਲ ਦੀ ਹੈ,
ਕਹਿੰਦੇ ਉਸ ਬੇਵਫਾ ਨੂੰ ਦਿੱਲੋਂ ਕੱਢ ਦੇ,
ਮੈਂ ਕਿਹਾ ਉਸ ਦੀਆਂ ਯਾਦਾਂ ਵਿੱਚ ਖੋ ਕੇ ਹੀ ਤਾਂ ਮੇਰੀ ਧੜਕਣ ਚੱਲਦੀ ਹੈ,
ਸੱਚ ਜਾਣੇਓ ਯਾਰੋ ਰੂਹ ਖੁਸ਼ ਹੋ ਜਾਂਦੀ ਹੈ ਅੱਜ ਵੀ ,
ਜਦੋਂ ਉਹ ਸੁਪਨੇ ਵਿੱਚ ਚਿੱਠੀ ਘੱਲ ਦੀ ਹੈ,
ਨਾਲੇ ਜਿਸ ਦਿਨ ਉਹ ਦਿੱਲੋਂ ਕੱਢ ਦਿੱਤੀ,
ਸੋਚ ਲਿਉ ਉਹ ਗੱਲ ਮੇਰੀ ਜਿੰਦਗੀ ਦੇ ਆਖਰੀ ਪਲ ਦੀ ਹੈ.......✒️


***** V€h£@ L!kh@r! ✒️*****
 
Top