ਜਰੂਰੀ ਤਾ ਨਹੀਂ

ਜਰੂਰੀ ਤਾ ਨਹੀਂ ਕਿ ਨਾਮ ਹੋਵੇ ਹਰ ਅਹਿਸਾਸ ਦਾ, ਜਰੂਰੀ ਤਾ ਨਹੀਂ ਕਿ ਨੀਰ ਹੋਵੇ ਹਰੇਕ ਪਿਆਸ ਦਾ,

ਕਿਉਂ ਸੋਚ੍ਦੇ ਹੋ ਕਿ ਰਿਸ਼ਤਿਆ ਲਈ ਲਾਜ਼ਮੀ ਹੈ ਕਿਸੇ ਨਾਂ ਦਾ ਸਹਾਰਾ ,

ਪਨਪ ਸਕਦੇ ਨੇ ਰਿਸ਼ਤੇ ਕਿਸੇ ਨਾਂ ਦੀ ਛੋਹ ਤੋਂ ਬਿਨਾ ਵੀ !

ਜੇ ਪਿਆਸ ਹੈ ਤਾਂ ਜਰੂਰੀ ਨਹੀ ਕਿ ਨੀਰ ਭਾਲਿਆ ਜਾਵੇ,


ਤੜਪ ਸੰਪੂਰਨ ਹੈ ਨੀਰਾਂ ਦੇ ਮੋਹ ਤੋਂ ਬਿਨ ਵੀ...gurpal
 
Top