ਇਹ ਜਰੂਰੀ ਤਾ ਨਹੀ ਹੈ

Singh-a-lion

Prime VIP
ਹਰ ਕੋਈ ਹੱਸ ਗਲ ਕਰਦਾ, ਇਸ ਦਾ ਇਹ ਮਤਲਬ ਨਹੀ ਕੇ ਓਹ ਦੁਖੀ ਨਹੀ ਹੈ.
ਦਿਲ ਹਰ ਕਿਸੇ ਦਾ ਟੁਟਦਾ, ਓਹ ਹਰ ਇਕ ਨੂ ਦਸੇ ਇਹ ਜਰੂਰੀ ਤਾ ਨਹੀ ਹੈ.
ਗਮ ਦਿਲ ਦੇ ਛੁਪਾਨੇ ਮੁਖ ਤੇ ਉਦਾਸੀ, ਇਹ ਜਰੂਰੀ ਤਾ ਨਹੀ ਹੈ.
ਮੇਨੂ ਵੀ ਹੈ ਗਮ ਤੇ ਮੈ ਗੁਮਸੁਮ ਬੇਠਾ, ਇਹ ਜਰੂਰੀ ਤਾ ਨਹੀ ਹੈ.
 
Top